ਬਾਰਕੋਡ ਸੌਫਟਵੇਅਰ
Azalea Software [Seattle WA] ਅਜ਼ਾਲਿਆ ਸੌਫਟਵੇਅਰ [ਸਿਐਟਲ, ਵਾਸ਼ਿੰਗਟਨ] ਦੁਨੀਆ ਦੀ ਸਭ ਤੋਂ ਵੱਡੀ ਬਾਰਕੋਡ ਸੌਫਟਵੇਅਰ (ਜਿਸ ਵਿੱਚ ਬਾਰਕੋਡ ਫੌਂਟ ਵੀ ਸ਼ਾਮਲ ਹਨ) ਛਾਪਣ ਵਾਲੀ ਕੰਪਨੀ ਹੈ । ਅਜ਼ਾਲਿਆ ਦੇ ਬਾਰਕੋਡ ਫੌਂਟ ਉਤਪਾਦ EAN ਬਾਰਕੋਡ, UPC ਬਾਰਕੋਡ, ਕੋਡ 128 ਬਾਰਕੋਡ, ਕੋਡ 39 ਬਾਰਕੋਡ ਅਤੇ "ਇੰਟਰਲੀਵਡ 2 ਆੱਫ 5 ਬਾਰਕੋਡ" ਦੇ ਨਾਲ ਨਾਲ ਦੂਜੀਆਂ ਬਾਰਕੋਡ ਚਿੰਨ੍ਹ ਵਿਵਸਥਾਵਾਂ ਵੀ ਛਾਪਦੇ ਹਨ।
ਸਾਡੇ ਬਾਰ ਕੋਡ ਫੌਂਟ ਮਾਇਕ੍ਰੋਸੌਫਟ ਵਿੰਡੋਜ਼, ਮੈਕਿਨਟੋਸ਼ OS X, ਲਿਨਕਸ (Linux), and ਯੂਨਿਕਸ (UNIX) ਦੇ ਨਾਲ ਵਰਤੋਂ ਲਈ ਉਪਲਬਧ ਹਨ। ਇਹ ਫੌਂਟ ਟਰੂ ਟਾਈਪ ਅਤੇ ਟਾਈਪ 1 PostScript ਦੇ ਰੂਪ ਵਿੱਚ ਹਨ ਅਤੇ ਜ਼ਿਆਦਾਤਰ ਮਸ਼ਹੂਰ ਪ੍ਰਿੰਟਰਾਂ ਨਾਲ ਕੰਮ ਕਰਦੇ ਹਨ। ਅਜ਼ਾਲਿਆ ਦੇ ਬਾਰਕੋਡ ਸੌਫਟਵੇਅਰ ਵਿੱਚ ਮਾਇਕ੍ਰੋਸੌਫਟ ਐਕਸੈਲ, ਮਾਇਕ੍ਰੋਸੌਫਟ ਵਰਡ, ਕ੍ਰਿਸਟਲ ਰਿਪੋਰਟਸ, ਵਿਜ਼ੁਅਲ ਬੇਸਿਕ, C/C++, ਅਤੇ ਦੂਜੀਆਂ ਮਸ਼ਹੂਰ ਐਪਲਿਕੇਸ਼ਨਾਂ ਅਤੇ ਵਿਕਾਸ ਸਾਧਨਾਂ ਲਈ ਕੋਡਾਂ ਦੇ ਬਹੁਤ ਸਾਰੇ ਨਮੂਨੇ ਵੀ ਸ਼ਾਮਲ ਹਨ। ਇਹਨਾਂ ਕਰਕੇ, ਬਾਰਕੋਡ ਤਿਆਰ ਕਰਨਾ ਅਤੇ ਛਾਪਣਾ ਆਸਾਨ, ਅੜਚਨ-ਰਹਿਤ ਅਤੇ ਤੇਜ਼ ਕੰਮ ਬਣ ਗਿਆ ਹੈ।
ਸਾਡਾ ਬਾਰਕੋਡ ਸੌਫਟਵੇਅਰ ਆੱਨਲਾਈਨ ਖਰੀਦੋ ਅਤੇ ਉਸੇ ਵੇਲੇ ਆਪਣੇ ਕੰਪਿਊਟਰ ਵਿੱਚ ਡਾਉਨਲੋਡ ਕਰੋ। ਸਾਡੇ ਸਾਰੇ ਪ੍ਰੋਗਰਾਮ ਪੀ ਡੀ ਐਫ ਦੇ ਰੂਪ ਵਿੱਚ ਵਿਸਤਰਤ ਆੱਨਲਾਈਨ ਜਾਣਕਾਰੀ, ਮੁਫਤ ਤਕਨੀਕੀ ਸਹਾਇਤਾ ਅਤੇ 30 ਦਿਨਾਂ ਦੀ ਪੈਸੇ ਵਾਪਸ ਕਰਨ ਦੀ ਗਾਰੰਟੀ ਦੇ ਨਾਲ ਆਉਂਦੇ ਹਨ।
Code 128 ਕੋਡ 128 ਦੀ ਵਰਤੋਂ ਸ਼ਿੱਪਿੰਗ, ਵਿਤਰਣ ਅਤੇ ਮਾਲ ਸੂਚੀ ਲਈ ਕੀਤੀ ਜਾਂਦੀ ਹੈ ਅਤੇ ਕਈ ਉਦਯੋਗਾਂ ਦੇ ਮਾਨਕ ਵਿਸ਼ੇਸ਼ ਤੌਰ ਤੇ ਇਸਦਾ ਜ਼ਿਕਰ ਕਰਦੇ ਹਨ।
Code 39 ਕੋਡ 39 ਦੀ ਵਰਤੋਂ ਆਈ ਡੀ, ਟ੍ਰੈਕਿੰਗ ਅਤੇ ਮਾਲ ਸੂਚੀ ਲਈ ਕੀਤੀ ਜਾਂਦੀ ਹੈ। ਇਹ ਜ਼ਿਆਦਾ ਪੁਰਾਣਾ ਮਾਨਕ ਹੈ, ਇਸ ਨੂੰ ਵਰਤਣਾ ਆਸਾਨ ਹੈ ਅਤੇ ਇਸ ਨੂੰ ਸਾਰੇ ਸਕੈਨਰ ਪੜ੍ਹ ਸਕਦੇ ਹਨ।
EAN & UPC EAN ਅਤੇ UPC ਮਸ਼ਹੂਰ ਬਾਰਕੋਡ ਹਨ ਜਿਨ੍ਹਾਂ ਦੀ ਵਰਤੋਂ ਕੈਂਸ਼ ਰਜਿਸਟਰ ਤੇ ਸਕੈਨ ਕੀਤੀ ਜਾ ਰਹੀ ਰਿਟੇਲ ਵਸਤੂਆਂ ਲਈ ਕੀਤਾ ਜਾਂਦਾ ਹੈ।
Interleaved 2 of 5 "ਇੰਟਰਲੀਵਡ 2 ਆੱਫ 5 ਬਾਰਕੋਡ" ਦੀ ਵਰਤੋਂ ਗੱਤੇ ਦੇ ਡੱਬਿਆਂ, ਪੈਲਿਟਾਂ ਅਤੇ ਸਕਿਡਾਂ ਲਈ ਕੀਤੀ ਜਾਂਦੀ ਹੈ। ਇਹ ਕੇਵਲ ਅੰਕਾਂ ਵਾਲੀ ਚਿੰਨ ਵਿਵਸਥਾ ਹੈ।
ਦੂਜੇ ਬਾਰਕੋਡ • ਆਰਡਰ ਦੇਣਾ • ਕੋਡਾਂ ਦੇ ਮੁਫਤ ਨਮੂਨੇ
Azalea Software, Inc. • www.azalea.com • azalea@azalea.com
English •
Japanese •
Chinese (simplified) •
Chinese (traditional)
Korean •
Vietnamese •
Thai •
Tagalog
Hindi •
Punjabi •
Bengali •
Indonesian •
Javanese
Copyright 2008 Azalea Software, Inc. • sitemap.xml